[ A+ ] / [ A- ]

ਰੁਜ਼ਗਾਰ ਦੇ ਮੌਕੇ

ਟੋਰੋਂਟੋ ਪੈਰਾਮੈਡਿਕ ਸੇਵਾਵਾਂ ਅਕਸਰ ਇੰਨਾਂ ਦੀ ਭਰਤੀ ਕਰਦੀ ਹੈ:

  • ਪੈਰਾਮੈਡਿਕਸ
  • ਐਮਰਜੈਂਸੀ ਮੈਡੀਕਲ ਡਿਸਪੈਚਰ
  • ਕੰਮਕਾਰ ਚਲਾਉਣ ਵਾਲਾ ਸਹਾਇਕ ਸਟਾਫ (Operational support staff)
  • ਪ੍ਰਬੰਧਕੀ ਸਟਾਫ
  • ਵਿਦਿਆਰਥੀਆਂ ਲਈ ਅਸਥਾਈ ਨੌਕਰੀਆਂ

ਨੋਟ ਕਰੋ ਕਿ ਇੰਨਾਂ ਅਹੁਦਿਆਂ ਲਈ ਅੰਗਰੇਜ਼ੀ ਭਾਸ਼ਾ ਵਿੱਚ ਕਾਬਲੀਅਤ ਦੇ ਸਤਰ ਦੀ ਲੋੜ ਹੋਵੇਗੀ।
ਪੈਰਾਮੈਡਿਕ ਮੌਕਿਆਂ ਲਈ, ਕਿਰਪਾ ਕਰਕੇ ਇਸ ਸਫੇ (ਅੰਗਰੇਜ਼ੀ ਵਿੱਚ) ਤੇ ਜਾਓ।
Paramedic Opportunities.

ਐਮਰਜੈਂਸੀ ਮੈਡੀਕਲ ਡਿਸਪੈਚਰ ਮੌਕਿਆਂ ਲਈ, ਕਿਰਪਾ ਕਰਕੇ ਇਸ ਸਫੇ (ਅੰਗਰੇਜ਼ੀ ਵਿੱਚ) ਤੇ ਜਾਓ।
Emergency Medical Dispatcher Opportunities.

ਬਾਕੀ ਸਾਰੇ ਅਹੁਦਿਆਂ ਲਈ, ਕਿਰਪਾ ਕਰਕੇ ਇਸ ਸਫੇ (ਅੰਗਰੇਜ਼ੀ ਵਿੱਚ) ਤੇ ਜਾਓ।
Jobs at the City